Menu
blogid : 7837 postid : 1315104

एक पंजाबी नज़्म

KABHI AANA ZINDAGI
KABHI AANA ZINDAGI
  • 36 Posts
  • 4 Comments

ਸੁਣਿਆ ਤੂੰ ਕੁਝ ਬਿਮਾਰ ਏਂ
ਕੋਈ ਕਹਿ ਰਿਹਾ ਸੀ ਤੂੰ ਉਦਾਸ ਏਂ
ਵੇਖ ਹੀਰੇ! ਜਾਂ ਤਾਂ ਉਦਾਸ ਹੋ ਲੈ
ਜਾਂ ਬਿਮਾਰ… ਪੁੱਛ ਕਿਉਂ??
ਚੱਲ ਨਾ ਪੁੱਛ
ਉਂਝ ਵੀ ਬਿਮਾਰ ਤੋ ਉਦਾਸ ਲੋਕ
ਕਦੀ ਸਵਾਲ ਨਹੀਂ ਕਰਦੇ
ਵੈਸੇ ਜਵਾਬ ਹੈ ਸਿੱਧਾ ਜਿਹਾ
ਜਵਾਬ ਵੀ ਤਾਂ ਦਿਲ ਨੋ ਦੋਣਾ
ਉਹ ਵੀ ਕਮਬਖਤ ਤੇਰੇ ਕੋਲ
ਉਂਝ ਪ੍ਰਵਾਹ ਨਾ ਕਰੀਂ
ਅਸੀਂ ਜਮੀਨਾਂ ਦੇ ਸਿਰ ਤੇ ਨਹੀਂ
ਦਿਲਾਂ ਦੇ ਭਰੋਸੇ ਹੀ ਲੜੇ ਹਾਂ
ਕਬੂਲ ਕਰੀਂ… ਰੱਬ ਅਸੀਂ ਬਣ ਨਹੀਂ ਸਕਣਾ
ਇਨਸਾਨੀਅਤ ਇਥੇ ਮਨਜੂਰ ਨਹੀਂ
ਅੱਖਾਂ ਤੇਰੀਆਂ ਨੇ
ਅੱਥਰੂ ਕੇਰ ਲਈਂ ਯਾ
ਇਨਸਾਨ ਪਹਿਚਾਣ ਲਈਂ !!!!

Read Comments

    Post a comment

    Leave a Reply