Menu
blogid : 7837 postid : 1315113

इक्क रोह (पंजाबी नज़्म)

KABHI AANA ZINDAGI
KABHI AANA ZINDAGI
  • 36 Posts
  • 4 Comments

ਇੱਕ ਰੋਹ

ਖੌਰੇ ਮੈਥੋਂ ਮੇਰਾ ਕੀ ਥੁੜ ਗਿਆ
ਘਰ ਜਾਂਦਾ ਜਾਂਦਾ ਪਾਗਲ
ਮੈਂ ਖੁਦ ਵੱਲ ਹੀ ਮੁੜ ਪਿਆ
ਕਰਾਂਗਾ ਕੀ ਹਾਸਿਲ ਮੈਂ
ਬੈਠ ਅਜੇ ਹੈ ਸੋਚਣਾ
ਪਾਣੀਆਂ ਦੇ ਖਿਲਾਫ ਲੜਾਂ
ਪਿਆਸ ਮੇਰੀ ਦੀ
ਇਹ ਜੁਰਅੱਤ ਹੇ
ਉਂਝ ਹੰਝੂ ਕਿਸੇ ਦੇ ਵੇਖਕੇ
ਮੈਂ ਤੈਰਾਕ ਵੀ ਰੁੜ੍ਹ ਗਿਆ।
ਖੁਸ਼ਾਮਦ ਕਰਾਂ ਤਾਂ
ਕਿਸਦੀ ਕਰਾਂ ਸਭ ਤਾਂ ਏਥੇ ਰੱਬ ਨੇ
ਮੈਂ ਤਾਂ ਬੱਸ ਇੱਕ ਰੱਬ ਦੀ ਖਾਤਿਰ
ਖੁੱਦ ਦੇ ਦਿਲ ਨਾਲ ਜੁੜ ਗਿਆ ।

Read Comments

    Post a comment

    Leave a Reply